Splendor : Satbir Aujla (Official Video) Sharry Nexus | Rav Dhillon| Latest Punjabi Songs | Geet MP3

ਮੱਠਾ ਮੱਠਾ ਚਲਦਾ ਸੀ
Splendor ਤੇਰਾ ਵੇ
ਤੇਰੇ ਪੀਠ ਉੱਤੇ ਸਿਰ ਰਖ ਕੇ ਸੀ
ਜੀ ਲਗਦਾ ਮੇਰਾ ਵੇ
ਤੇਰਾ ਭੋਲਾ ਜਿਹਾ ਚਿਹਰਾ ਤਕ ਕੇ
ਬੜਾ ਔਖਾ ਸਾਂਭ ਦੀ ਸੀ ਵੇ ਮੈਂ ਜਾਣ ਨੂੰ
Splendor ਤੇ ਔਣ ਵਾਲੇ ਮੁੰਡੇਯਾ
ਤੂ ਹਾਲੇ ਤਕ ਚੇਤੇ ਆ ਰਕਾਨ ਨੂ
Hero Honda ਉੱਤੇ ਔਣ ਵਾਲੇ ਮੁੰਡੇਯਾ
ਤੂ ਹਾਲੇ ਤਕ ਚੇਤੇ ਆ ਰਕਾਨ ਨੂ
ਛੱਡ ਦਾ ਸੀ ਜਿਹੜੀ ਵੇ ਤੂ ਝੂਠੀ canteen ਵਿਚ
ਕਿੰਨੀ ਵਾਰੀ ਪਿੱਤੀ ਆ ਮੈਂ ਚਾ ਵੇ
ਹਰ ਰੰਗ ਦੀ ਸੀ ਚੁੰਨੀ kit ਵਿਚ ਰਖਦੀ
ਤੇਰੀ ਪਗ ਨਾਲ ਲੈਂਦੀ ਸੀ ਮਿਲਾ ਵੇ
Topper ਰਕਾਨ ਨੇ ਵੇ bunk ਬੜੇ ਮਾਰੇ ਨੇ
ਤੇਰੇ ਪਿੱਛੇ ਚੰਨਾ ਚੰਨਾ ਗਿਣੇ ਬੜੇ ਤਾਰੇ ਨੇ
ਚੰਨ ਵਿਚੋਂ ਦਿਖੇਯਾ ਏ ਤੂ ਵੇ
ਟੱਕੇਯਾ ਏ ਜਦੋਂ ਆਸਮਾਨ ਨੂ
Splendor ਤੇ ਔਣ ਵਾਲੇ ਮੁੰਡੇਯਾ
ਤੂ ਹਾਲੇ ਤਕ ਚੇਤੇ ਆ ਰਕਾਨ ਨੂ
Hero Honda ਉੱਤੇ ਔਣ ਵਾਲੇ ਮੁੰਡੇਯਾ
ਤੂ ਹਾਲੇ ਤਕ ਚੇਤੇ ਆ ਰਕਾਨ ਨੂ
Just friend ਅੱਪਾ ਰਿਹ ਗਏ ਬਸ ਦੋਵੇ
ਅੱਗੇ ਹੀ ਨਾ ਵਧੀ ਕਦੇ ਬਾਤ ਵੇ
ਅੱਜ ਵੀ ਮੈਂ ਠੰਡ ਵਿਚ ਬੰਨ ਲੈਣੀ ਆਂ
ਤੂ ਜਿਹੜਾ gift ਚ ਦਿੱਤਾ ਸੀ scarf ਵੇ
ਖੌਰੇ ਚੰਨਾ ਕਿੰਨੀ ਵਾਰ ਹਿੱਕ ਨਾਲ ਲਾਯੀ ਵੇ
ਤੇਰੇ ਨਾਲ ਚੋਰੀ ਇਕ photo ਸੀ ਕਰਾਈ ਵੇ
ਅੱਜ ਵੀ ਮੈਂ ਸਾਂਭ ਸਾਂਭ ਰਖਦੀ
ਦਿਲ ਚੰਦਰਾ ਜਿਹਾ ਸਮਝਾਣ ਨੂ
Splendor ਤੇ ਔਣ ਵਾਲੇ ਮੁੰਡੇਯਾ
ਤੂ ਹਾਲੇ ਤਕ ਚੇਤੇ ਆ ਰਕਾਨ ਨੂ
Hero Honda ਉੱਤੇ ਔਣ ਵਾਲੇ ਮੁੰਡੇਯਾ
ਤੂ ਹਾਲੇ ਤਕ ਚੇਤੇ ਆ ਰਕਾਨ ਨੂ
Classroom ਵਿਚ ਚੰਨਾ ਉੜਨ ਨਾ ਕੋਯੀ ਸੀ
Farewell ਵਾਲੇ ਦਿਨ ਕੱਲੀ ਬਿਹ ਕੇ ਰੋਯੀ ਸੀ
ਆਖਿਰੀ ਸੀ ਮੌਕਾ ਤੈਨੂ ਚੰਨਾ ਕੁਝ ਕਿਹਣ ਦਾ
ਚੰਦਰੇ ਦੇ ਦਿਲ ਕੋਲੋਂ ਹਿੱਮਤ ਨਾ ਹੋਯੀ ਸੀ
Satbir ਵੇ ਮਾੜੇ ਹਲਾਤਾਂ ਆਲੀ ਹੋ ਗਯੀ ਆ
ਸਚ ਦੱਸਾਂ ਹੁਣ ਤਾਂ ਜਵਾਕਾਂ ਵਾਲੀ ਹੋ ਗਯੀ ਆ
ਬਾਹੀ ਮੇਰੇ ਚੂੜਾ ਪੈ ਗਯਾ
ਕੋਯੀ ਲੈ ਗਯਾ ਵਿਆਹ ਕੇ ਤੇਰੀ ਜਾਣ ਨੂ
Sharry Nexus!
Splendor ਤੇ ਔਣ ਵਾਲੇ ਮੁੰਡੇਯਾ
ਤੂ ਹਾਲੇ ਤਕ ਚੇਤੇ ਆ ਰਕਾਨ ਨੂ
Hero Honda ਉੱਤੇ ਔਣ ਵਾਲੇ ਮੁੰਡੇਯਾ
ਤੂ ਹਾਲੇ ਤਕ ਚੇਤੇ ਆ ਰਕਾਨ ਨੂ
ਨਾ ਭੁੱਲੀ ਝੂੱਟੇ Splendor ਦੇ
ਮੈਨੂ ਯਾਦ ਔਂਦੇ ਨੇ ਚੇਸਾ ਚ
ਕਿੰਨਾ ਹੀ ਪਾਗਲਪਨ ਮੇਰਾ
ਜੋ ਲਿਖੀ ਬੈਠਾ ਏਂ ਗੀਤਾਂ ਚ
ਤੂ ਲਿਖੀ ਬੈਠਾ ਏਂ ਗੀਤਾਂ ਚ

Comment: